ਕਲੇਜੀਂ ਠੰਢ ਪੈਣੀ

- (ਮਨ ਵਿੱਚ ਸ਼ਾਂਤੀ ਤੇ ਖ਼ੁਸ਼ੀ ਦਾ ਵਾਸਾ ਹੋਣਾ)

ਵੱਟੀਆਂ ਦਲੀਜਾਂ ਨਾਲ ਪਲੰਘ ਨਿਵਾਰੀ ਦੇ, ਡੁਲ੍ਹ ਪਏ ਹਾਸੇ, ਐਨੀ ਲੰਮੀ ਇੰਤਜ਼ਾਰੀ ਦੇ । ਰੱਬ ਰੱਖੇ ਕਾਇਮ ਕਲੇਜੀ ਪਈ ਠੰਢ ਨੂੰ; ਘੁੱਟ ਘੁੱਟ ਰੱਖਣ ਮੁਹੱਬਤਾਂ ਦੀ ਗੰਢ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ