ਕਲੀ ਮੁਰਝਾ ਚੁੱਕਣੀ

- (ਉਦਾਸ ਹੋ ਜਾਣਾ, ਦਿਲ ਢਹਿ ਜਾਣਾ)

ਸਰਲਾ ਦੇ ਦਿਲ ਦੀ ਕਲੀ ਉੱਕੀ ਹੀ ਮੁਰਝਾ ਚੁੱਕੀ ਹੈ ਤੇ ਉਸ ਲਈ ਪਿਆਰ ਦੇ ਸਾਰੇ ਬੂਹੇ ਬੰਦ ਹੋ ਚੁੱਕੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ