ਕੱਲ੍ਹ ਦਾ ਬੱਚਾ ਹੋਣਾ

- (ਅੰਞਾਣ ਅੱਲ੍ਹੜ ਹੋਣਾ)

"ਓ ਬੇਅਕਲ, ਤੂੰ ਅਜੇ ਕੱਲ੍ਹ ਦਾ ਬੱਚਾ ਏਂ ਤੈਨੂੰ ਨਹੀਂ ਪਤਾ, ਇਹ ਲੋਕ ਜੁੱਤੀਆਂ ਨਾਲ ਈ ਕਾਬੂ ਆਉਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ