ਕਮਰ ਟੁੱਟ ਜਾਣੀ

- (ਹਿੰਮਤ ਨਾ ਰਹਿਣੀ, ਬਲ-ਬੋਤਾ ਟੁੱਟ ਜਾਣਾ)

ਇਸ ਘਾਟੇ ਨੇ ਤੇ ਮੇਰੀ ਕਮਰ ਤੋੜ ਦਿੱਤੀ ਹੈ। ਹੁਣ ਦੁਕਾਨ ਚਲਾਈ ਰੱਖਣਾ ਬੜਾ ਕਠਿਨ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ