ਕਮਲਾ ਹੋਣਾ

- (ਵਿਛੋੜੇ ਵਿੱਚ ਵਿਆਕੁਲ ਹੋਣਾ)

'ਮੇਰੀ ਧੀ ਤੇ ਰਾਜੀ ਏ ਨਾਂ ।' ਵਿੱਛੜੀ ਸੱਸ ਨੇ ਆਪਣੀ ਨੂੰਹ ਬਾਰੇ ਪੁੱਛਦਿਆਂ ਕਿਹਾ, 'ਮੈਂ ਤੇ ਕਮਲੀ ਹੋ ਗਈ ਆਂ ਉਹਦੇ ਪਿੱਛੇ । ਨਾ ਦਿਨੇ ਚੈਨ ਨਾ ਰਾਤ ।

ਸ਼ੇਅਰ ਕਰੋ

📝 ਸੋਧ ਲਈ ਭੇਜੋ