ਕੰਮ ਦੇ ਸਿਰ ਹੋਣਾ

- (ਕੰਮ ਕਰਨ ਵਾਸਤੇ ਤਿਆਰ ਹੋਣਾ)

ਜਦੋਂ ਹੁਣ ਤੁਸੀਂ ਕੰਮ ਦੇ ਸਿਰ ਹੋ ਗਏ ਹੋ, ਆਪੇ ਸਿਰੇ ਚੜ੍ਹ ਜਾਏਗਾ । ਹਿੰਮਤੀ ਦੀ ਪਰਮਾਤਮਾ ਵੀ ਸਹਾਇਤਾ ਕਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ