ਕੰਮ ਕੱਢਣਾ

- (ਚਲਾਕੀ ਨਾਲ ਆਪਣਾ ਕੰਮ ਕਰ ਲੈਣਾ)

ਤੂੰ ਬੜਾ ਦਾਈ ਏਂ, ਤੂੰ ਧੀਰੇ ਨਵਾਬ ਖ਼ਾਨ ਵਾਲੀ ਜ਼ਮੀਨ ਮੇਰੇ ਗਲ ਮੜ੍ਹਦਾ ਏਂ । ਇਕ ਤਾਂ ਉਹ ਭੋਂ ਮਾੜੀ ਏ, ਦੂਜਾ ਤੂੰ ਆਪਣਾ ਕੰਮ ਕੱਢ ਲੈਣਾ ਏ ਕਿ ਤੇਰਾ ਕਰਜ਼ਾ ਵਸੂਲ ਹੋ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ