ਕੰਮ ਖਚਕਾ ਦੇਣਾ

- (ਕੰਮ ਵਿਗਾੜ ਦੇਣਾ)

ਬੇੜਾ ਗ਼ਰਕ ਹੋਵੇ ਇਸ ਮੋਹਨ ਦਾ, ਜਿਸ ਨੇ ਆਉਂਦਿਆਂ ਹੀ ਕੰਮ ਖਚਕਾ ਦਿੱਤਾ ਏ, ਨਹੀਂ ਤੇ ਮੈਂ ਅੱਜ ਦੇ ਜਲਸੇ ਵਿੱਚੋਂ ਚੰਗੇ ਖੀਸੇ ਭਰਨੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ