ਕੰਮ ਪਾਰ ਹੋਣਾ

- (ਸਫ਼ਲਤਾ ਹੋ ਜਾਣੀ)

ਓ ਬਹਾਦਰੋ, ਸੂਰਬੀਰੋ, ਹੁਣ ਤੇ ਮੈਦਾਨ ਮਾਰਿਆ ਪਿਆ ਹੈ, ਦੁਸ਼ਮਨ ਦੇ ਪੈਰ ਉੱਖੜ ਰਹੇ ਹਨ ਤੇ ਤੁਸੀਂ ਹੌਸਲਾ ਛੱਡ ਰਹੇ ਹੋ। ਜ਼ੋਰ ਦਾ ਇੱਕੋ ਹੱਲਾ ਕਰੋ ਤੇ ਕੰਮ ਪਾਰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ