ਕੰਮ ਰਾਸ ਹੋ ਜਾਣਾ

- (ਕੰਮ ਸਿਰੇ ਚੜ੍ਹ ਜਾਣਾ, ਮਰਜ਼ੀ ਅਨੁਸਾਰ ਕੰਮ ਹੋ ਜਾਣਾ)

ਉਨ੍ਹਾਂ ਦਾ ਖਿਆਲ ਸੀ ਕਿ ਰੋਹਬ ਤੇ ਤੇਜ਼ੀ ਨਾਲ ਕੰਮ ਰਾਸ ਹੋ ਜਾਵੇਗਾ, ਪਰ ਨਤੀਜਾ ਹੋਇਆ ਇਸ ਦੇ ਉਲਟ। ਰਾਇ ਸਾਹਿਬ ਕਮਰ ਨੂੰ ਬੇ-ਤਹਾਸ਼ਾ ਕੁੱਟਣ ਦੀ ਗਲਤੀ ਕਰ ਬੈਠੇ ਸਨ, ਉਸ ਨੇ ਤਾਂ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ