ਕੰਮ ਸਾਰਨਾ

- (ਕੰਮ ਕੱਢਣਾ, ਗੌਂ ਪੂਰੀ ਕਰਨੀ)

ਸੋ ਖੁਸ਼ ਕਿਸਮਤੀ ਨਾਲ ਉਸ ਲਈ ਚੰਗਾ ਮੌਕਾ ਪੈਦਾ ਹੋ ਗਿਆ, ਜਦ ਨਾ ਕੇਵਲ ਉਹ ਚੰਪਾ ਨੂੰ ਰਾਇ ਸਾਹਿਬ ਦੀਆਂ ਨਜ਼ਰਾਂ ਵਿੱਚ ਘ੍ਰਿਣਤ ਕਰ ਸਕਦਾ ਸੀ, ਸਗੋਂ ਏਸੇ ਚੰਪਾ ਨੂੰ ਹਥਿਆਰ ਦੇ ਤੌਰ ਤੇ ਵਰਤ ਕੇ ਹੋਰ ਵੀ ਕਈ ਕੰਮ ਸਾਰ ਸਕਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ