ਕੰਮ ਤੋਂ ਕਤਰਾਉਣਾ

- (ਕੰਮ ਤੋਂ ਬਚਣ ਦਾ ਯਤਨ ਕਰਨਾ)

ਕੀ ਲਿਖ ਰਿਹਾ ਏਂ ? ਕਿਤੇ ਰੇਡੀਓ ਲਈ ਕੋਈ ਨਾਟਕ ਲਿਖਦਾ ਹੋਵੇਂਗਾ ਬੱਚੂ, ਤੂੰ ਵੀ ਪੈਸੇ ਵਾਲਾ ਕੰਮ ਕਰਦਾ ਏਂ, ਜਨਤਾ ਦਾ ਕੰਮ ਕਰਨ ਤੋਂ ਤੂੰ ਵੀ ਕਤਰਾਉਂਦਾ ਏਂ। ਅੱਛਾ ਲਿਖ, ਬੈਠਾ ਪੈਸੇ ਘੜ!

ਸ਼ੇਅਰ ਕਰੋ

📝 ਸੋਧ ਲਈ ਭੇਜੋ