ਕੰਨਾਂ ਤੱਕ ਮੂੰਹ ਪਾਟਣਾ

- (ਵਧ-ਵਧ ਕੇ ਗੱਲਾਂ ਕਰਨਾ)

ਰੇਸ਼ਮਾ ਦਾ ਕੰਨਾਂ ਤੀਕ ਮੂੰਹ ਪਾਟਿਆ ਹੋਇਆ ਹੈ। ਬੋਲਣ ਵੇਲੇ ਅੱਗਾ ਪਿੱਛਾ ਨਹੀਂ ਦੇਖਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ