ਕਣਕ ਨਾਲ ਘੁਣ ਪਿਸਣਾ

- (ਦੋਸ਼ੀ ਨਾਲ ਲੱਗ ਕੇ ਬੇਦੋਸ਼ੇ ਦਾ ਮਾਰਿਆ ਜਾਣਾ)

ਸਾਰੇ ਪਿੰਡ ਤੇ ਜੁਰਮਾਨਾ ਹੋਇਆ ਹੈ। ਸਾਰਿਆਂ ਨੇ ਤੇ ਸ਼ਰਾਰਤ ਨਹੀਂ ਸੀ ਕੀਤੀ ਪਰ ਕਣਕ ਨਾਲ ਘੁਣ ਪਿਸਦਾ ਹੀ ਆਇਆ ਹੈ; ਇਹ ਕੋਈ ਨਵੀਂ ਗੱਲ ਥੋੜ੍ਹੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ