ਕੰਡ ਲਾ ਦੇਣੀ

- (ਕਿਸੇ ਨੂੰ ਹਰਾ ਦੇਣਾ)

ਸਾਨੂੰ ਤੇ ਆਸ ਸੀ ਕਿ ਜਮਾਤ ਵਿੱਚੋਂ ਰਾਮ ਸਿੰਘ ਅੱਵਲ ਦਰਜੇ ਤੇ ਰਹੇਗਾ, ਪਰ ਚੁੱਪ ਚੁਪਾਤੇ ਹੀ ਸ਼ਾਮ ਸਿੰਘ ਨੇ ਉਸ ਦੀ ਕੰਡ ਲਾ ਦਿੱਤੀ। ਖ਼ੈਰ ਤਦ ਵੀ ਉਹ ਦੂਜੇ ਨੰਬਰ ਤੇ ਰਹਿ ਹੀ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ