ਕੰਡ ਵਲਾਣਾ

- (ਪਿੱਠ ਦੇਣੀ, ਸਾਥ ਛੱਡ ਜਾਣਾ)

ਸਾਥੀ ਨਾ ਕੋਲ ਖਲੋਣ ਜਾਂ, ਦਰਦੀ ਸਭ ਉਹਲੇ ਹੋਣ ਜਾਂ, ਲੁਕ ਜੀ-ਪਰਚਾਵੇ ਜਾਣ ਜਾਂ, ਸੁੱਖ ਸਾਰੇ ਕੰਡ ਵਲਾਣ ਜਾਂ, ਬਣ ਬਣੀਆਂ ਦਾ ਭਾਈਵਾਲ ਤੂੰ, ਰੱਬ ਜੀ ! ਰਹੁ ਮੇਰੇ ਨਾਲ ਤੂੰ ।

ਸ਼ੇਅਰ ਕਰੋ

📝 ਸੋਧ ਲਈ ਭੇਜੋ