ਕੰਡਾ ਨਿਕਲਣਾ

- (ਦੁਖੀ ਕਰਨ ਵਾਲੀ ਵਸਤੂ ਨੂੰ ਹਟਾ ਦੇਣਾ)

ਮਨੁੱਖ ਨੂੰ ਦੁਖੀ ਕਰਨ ਵਾਲਾ ਸਭ ਤੋਂ ਵੱਡਾ ਕੰਡਾ ਹਉਮੈ ਹੈ। ਜਿਉਂ ਜਿਉਂ ਮਨੁੱਖ ਵਿੱਚ ਹਉਮੈ ਵੱਧਦੀ ਹੈ, ਉਹ ਵਧੇਰੇ ਦੁਖੀ ਹੁੰਦਾ ਹੈ। ਜਦੋਂ ਇਹ ਕੰਡਾ ਨਿਕਲ ਜਾਂਦਾ ਹੈ, ਮਨੁੱਖ ਦੇ ਹਿਰਦੇ ਵਿੱਚ ਸੁੱਖ ਤੇ ਸ਼ਾਂਤੀ ਵਰਤ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ