ਕੰਧ ਬਣ ਕੇ ਖੜੇ ਹੋਣਾ

- (ਬੜੀ ਭਾਰੀ ਵਿੱਥ ਬਣ ਜਾਣੀ)

ਸੋ ਮਾਪਿਆਂ ਅਤੇ ਧੀ ਵਿਚਾਲੇ ਇਹ ਅਜੋੜਤਾ, ਐਸੀ ਕੰਧ ਬਣ ਕੇ ਖੜੀ ਹੋ ਗਈ ਕਿ ਕਈ ਸਾਲ ਲੰਘ ਗਏ, ਪਰ ਪੁੰਨਿਆਂ ਦੇ ਵਿਆਹ ਦਾ ਮਸਲਾ ਹੱਲ ਹੋਣ ਵਿੱਚ ਨਹੀਂ ਸੀ ਆਉਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ