ਕੰਧ ਉਸਾਰਨੀ

- (ਆਪਣੇ ਵਿੱਚ ਵੰਡੀਆਂ ਪਾਣੀਆਂ, ਬੇ-ਇਤਫ਼ਾਕੀ)

ਮੱਤਾਂ ਸਾਰੇ ਜਹਾਨ ਨੂੰ ਦੇਣ ਵਾਲੇ, ਚੀਣਾ ਆਪਣਾ ਅੱਜ ਖਿਲਾਰ ਬੈਠੇ, ਦੇ ਕੇ ਨੇਉਤਾ ਜੱਗ ਨੂੰ ਏਕਤਾ ਦਾ, ਕੰਧਾਂ ਆਪਣੇ ਵਿੱਚ ਉਸਾਰ ਬੈਠੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ