ਕੰਧਾਂ ਨਾਲ ਗੱਲਾਂ ਕਰਨੀਆਂ

- (ਆਪਣੇ ਆਪ ਹੀ ਬੋਲੀ ਜਾਣਾ, ਜਦੋਂ ਹੋਰ ਕੋਈ ਸੁਣਨ ਵਾਲਾ ਨਾ ਹੋਵੇ)

ਮੇਰੇ ਤੇ ਕਿਰਪਾ ਕਰ । ਜੇ ਤੈਨੂੰ ਹੋਰ ਕੋਈ ਗੱਲਾਂ ਕਰਨ ਜੋਗਾ ਨਹੀਂ ਲੱਭਦਾ ਤਾਂ ਕੰਧ ਨਾਲ ਹੀ ਗੱਲਾਂ ਕਰੀ ਜਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ