ਕੰਧੀ ਲੱਗਣਾ

- (ਡਾਵਾਂ ਡੋਲ ਪਏ ਫਿਰਨਾ, ਉਹਲੇ ਹੋ ਕੇ ਕਿਸੇ ਦੀ ਗੱਲ ਸੁਣਨੀ)

ਕੀ ਹੋਇਆ ਜੇ ਦੋ ਹਫਤਿਆਂ ਤੋਂ ਤੇਰੇ ਪੁੱਤ ਦੀ ਚਿੱਠੀ ਨਹੀਂ ਆਈ। ਐਵੇਂ ਤੂੰ ਕੰਧੀਂ ਲਗਾ ਹੋਇਆ ਹੈਂ। ਉਹ ਵਿਚਾਰਾ ਕਿਸੇ ਕੰਮ ਲੱਗਾ ਹੋਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ