ਕੰਧੀ ਤੇ ਰੁੱਖੜਾ

- (ਚਾਰ ਦਿਨਾਂ ਦਾ ਪਰਾਹੁਣਾ, ਮਰਨ ਕਿਨਾਰੇ ਆਇਆ ਹੋਇਆ)

“ਤੈਨੂੰ ਨਾ ਪੁੱਛੀਏ ਤਾਂ ਹੋਰ ਕਿਸ ਕੋਲੋਂ ਪੁੱਛੀਏ। ਸਾਡੀ ਤੇ ਹੁਣ ਕੰਧੀ ਤੇ ਦੁੱਖੜੇ ਵਾਲੀ ਗੱਲ ਏ। ਘਰ ਬਾਰ ਦਾ ਸਾਰਾ ਫਿਕਰ ਤੈਨੂੰ ਈ ਏ ਨਾ।" ਪਿਆਰ ਭਰੇ ਲਹਿਜੇ ਵਿੱਚ ਮਾਂ ਬੋਲੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ