ਕੰਨ ਧਰ ਕੇ ਸੁਣਨਾ

- (ਧਿਆਨ ਨਾਲ ਗੱਲ ਸੁਣਨੀ)

ਜੇ ਇਹੋ ਜਿਹੇ ਮੁਲਕ ਦੇ ਆਦਮੀਆਂ ਵਿੱਚ ਸਾਰੀਆਂ ਕੁੜੀਆਂ ਦਾ ਜਾਣਾ ਵਾਜਬੀ ਨਹੀਂ ਤਾਂ ਫੇਰ ਜਦੋਂ ਮੈਂ ਵਰ ਲੱਭਣ ਨੂੰ ਕਹਿਨੀ ਹਾਂ, ਤਾਂ ਮੇਰੀ ਗੱਲ ਕੰਨ ਧਰ ਕੇ ਤੁਸੀਂ ਸੁਣਦੇ ਕਿਉਂ ਨਹੀਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ