ਕੰਨ ਝਾੜਨਾ

- (ਝਾੜਾਂ ਖਾ ਕੇ ਸ਼ਰਮਿੰਦਾ ਹੋਣਾ)

ਮਾਲੀ ਨੂੰ ਮਾਲਕਣ ਨੇ ਬੜੀਆਂ ਝਾੜਾਂ ਪਾਈਆਂ ਤੇ ਉਹ ਕੰਨ ਝਾੜਦਾ ਬਾਹਰ ਨਿਕਲ ਆਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ