ਕੰਨ ਝਪੱਕੇ ਲੈਣੇ

- (ਕੰਨ ਲਾ ਲਾ ਕੇ ਸੋਆਂ ਲੈਣੀਆਂ)

(ਉਨ੍ਹਾਂ ਨੂੰ ਖ਼ੁਸ਼ ਵੇਖ ਕੇ) ਨੌਕਰ ਤਮਾਸ਼ਾ ਵੇਖਦੇ ਸਨ- ਆਸੋਂ ਪਾਸੋਂ ਲੋਕ ਕੰਨ ਝਪੱਕੇ ਲੈਂਦੇ ਸਨ ਕਿ ਬੁੱਢੇ ਡਾਕਟਰ ਦੇ ਘਰ ਕੀਹ ਹੋ ਗਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ