ਕੰਨ ਕਪ ਤੇ ਥਿਗੜੀ ਲਾ

- (ਕਿਸੇ ਦੇ ਕੁ-ਬਚਨ ਚੁੱਪ ਚਾਪ ਸੁਣਦੇ ਜਾਣਾ)

ਉਸ ਨੇ ਬਹੁਤੇਰੇ ਸੋਹਿਲੇ ਸੁਣਾਏ, ਪਰ ਅਸੀਂ ਜਰਾ ਨਾ ਕੁਸਕੇ, ਕਸੂਰ ਜੋ ਸਾਡਾ ਸੀ, 'ਬਸ ਕੰਨ ਕਪ ਤੇ ਥਿਗੜੀ ਲਾ' ਅਸੀਂ ਦੁੰਮ ਦਬਾ ਕੇ ਦੌੜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ