ਕੰਨ ਕਤਰ ਲੈਣੇ

- (ਚਾਲਾਕੀ ਨਾਲ ਠੱਗ ਲੈਣਾ)

ਉਹ ਤੇ ਚੰਗੇ ਚੰਗੇ ਸਿਆਣਿਆਂ ਦੇ ਕੰਨ ਕਤਰ ਲੈਂਦਾ ਹੈ, ਤੇਰੀ ਹੁਸ਼ਿਆਰੀ ਉਸ ਅੱਗੇ ਕੀ ਕਰੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ