ਕੰਨ ਖੜੇ ਹੋ ਜਾਣੇ

- (ਸਾਵਧਾਨ ਹੋ ਜਾਣਾ, ਕਿਸੇ ਖ਼ਤਰੇ ਨੂੰ ਭਾਂਪ ਲੈਣਾ)

ਰਤਾ ਜਿੰਨੀ ਕੋਈ ਗੱਲ ਹੋਵੇ, ਮਤਲਬ ਦੀ ਭਾਵੇਂ ਬੇ-ਮਤਲਬ, ਉਸ ਦੇ ਕੰਨ ਬਿੱਲੀ ਵਾਂਗ ਖੜੇ ਹੋ ਜਾਂਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉਸ ਦੇ ਸੁਭਾਉ ਵਿੱਚ ਸ਼ੱਕ ਤੇ ਬੇ-ਭਰੋਸਗੀ ਦਾ ਅੰਸ਼ ਕੁਝ ਵਧੇਰੇ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ