ਕੰਨ ਖੜ੍ਹੇ ਕਰਨੇ

- (ਚੁਕੰਨੇ ਹੋਣਾ)

ਜਦੋਂ ਅਸੀਂ ਜੰਗਲ ਵਿੱਚੋਂ ਲੰਘ ਰਹੇ ਸਾਂ ਤਾਂ ਇੱਕ ਝਾੜੀ ਵਿੱਚੋਂ ਘੁਸਰ-ਮੁਸਰ ਸੁਣਨ ਤੇ ਅਸੀਂ ਕੰਨ ਖੜ੍ਹੇ ਕਰ ਕੇ ਝਾੜੀ ਵੱਲ ਵੇਖਣ ਲੱਗ ਪਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ