ਕੰਨ ਖਿੱਚਣੇ

- (ਤਾੜਨਾ ਕਰਨੀ)

ਆਪਣੇ ਪੁੱਤਰ ਦੇ ਮੈਂ ਖ਼ੂਬ ਕੰਨ ਖਿੱਚ ਦਿੱਤੇ ਹਨ । ਆਸ ਹੈ ਮੁੜ ਉਹ ਕਦੇ ਸ਼ਰਾਰਤ ਨਹੀਂ ਕਰੇਗਾ ਤੇ ਨਾ ਹੀ ਗੁਸਤਾਖੀ ਕਰੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ