ਕੰਨ ਖੋਲ੍ਹ ਦੇਣੇ

- (ਖ਼ਬਰਦਾਰ ਕਰ ਦੇਣਾ)

ਹੁਣ ਜੋ ਹੋ ਗਿਆ ਸੋ ਹੋ ਗਿਆ, ਅੱਗੋਂ ਲਈ ਮੈਂ ਉਸ ਦੇ ਕੰਨ ਖੋਲ੍ਹ ਦਿੱਤੇ ਹਨ ਕਿ ਮੁੜ ਜੇ ਅਜਿਹੀ ਹਰਕਤ ਕੀਤੀ ਤਾਂ ਆਪਣਾ ਕੀਤਾ ਪਾਇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ