ਕੰਨ ਮਰੋੜਨਾ

- (ਐਸਾ ਕਾਬੂ ਕਰਨਾ ਕਿ ਆਪਣਾ ਕੰਮ ਕਰਵਾ ਲੈਣਾ)

ਤੁਸਾਂ ਉਸ ਦਾ ਚੰਗਾ ਮੌਕੇ ਸਿਰ ਕੰਨ ਮਰੋੜਿਆ ਨਹੀਂ ਤਾਂ ਇਹ ਕੰਮ ਮੁਸ਼ਕਲ ਨਾਲ ਹੀ ਸਿਰੇ ਚੜ੍ਹਨਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ