ਕੰਨ ਨਾ ਹਿਲਾਉਣਾ

- (ਮਾਲ ਡੰਗਰ ਦਾ ਬੜਾ ਅਸੀਲ ਹੋਣਾ)

ਸਾਡੀ ਗਊ ਨੂੰ ਕੋਈ ਚੋ ਲਵੇ, ਬਿਲਕੁਲ ਕੰਨ ਨਹੀਂ ਹਿਲਾਉਂਦੀ, ਨਹੀਂ ਤੇ ਕਈ ਗਊਆਂ ਤੇ ਕਿਸੇ ਓਪਰੇ ਦੇ ਕਾਬੂ ਹੀ ਨਹੀਂ ਆਉਂਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ