ਕੰਨ ਪਈ ਆਵਾਜ਼ ਸੁਣਾਈ ਨਾ ਦੇਣੀ

- (ਬਹੁਤ ਰੌਲੇ ਦੇ ਕਾਰਨ ਕੁਝ ਵੀ ਸੁਣਿਆ ਨਾ ਜਾਣਾ)

ਦੁਪਾਸੀ ਲੋਹੜੀ ਦੇ ਗੀਤਾਂ ਦੀ ਉਹ ਗੜਗੂੰਜ ਮੱਚੀ ਕਿ ਕਿਸੇ ਨੂੰ ਕੰਨ ਪਈ ਆਵਾਜ਼ ਸੁਣਾਈ ਨਹੀਂ ਸੀ ਦੇਂਦੀ। ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ। ਜਿਉਂ ਗੀਤਾਂ ਦੀ ਭਰਮਾਰ ਸ਼ੁਰੂ ਹੋਈ ਕਿ ਇੱਕ ਹੁੱਲੜ ਜਿਹਾ ਮੱਚ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ