ਕੰਨ ਤੇ ਜੂੰ ਨਾ ਸਰਕਣੀ

- (ਕਹੇ ਦਾ ਜ਼ਰਾ ਅਸਰ ਨਾ ਹੋਣਾ)

ਦਿਨੋਂ ਦਿਨ ਤੇਰੇ ਮਿੱਤਰ ਤੈਨੂੰ ਲੁੱਟੀ ਜਾ ਰਹੇ ਹਨ। ਤੈਨੂੰ ਸੌ ਵਾਰੀ ਸਮਝਾਇਆ ਹੈ, ਪਰ ਤੇਰੇ ਕੰਨਾਂ ਤੇ ਜੂੰ ਤੀਕ ਨਹੀਂ ਸਰਕਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ