ਕੰਨ ਵੱਜਣੇ

- (ਪ੍ਰਤੀਤ ਹੋਣਾ ਜਿਵੇਂ ਕੰਨੀ ਕੋਈ ਵਾਜ ਪੈ ਰਹੀ ਹੈ ਪਰ ਅਸਲੀਅਤ ਨਾ ਹੋਣੀ)

ਉਡੀਕ ਵਿੱਚ ਮੇਰੇ ਕੰਨ ਵੱਜ ਰਹੇ ਸਨ । ਮੈਨੂੰ ਮੁੜ ਮੁੜ ਇਹੋ ਜਾਪਦਾ ਕਿ ਕਿਸੇ ਨੇ ਸਾਡਾ ਕੁੰਡਾ ਖੜਕਾਇਆ ਹੈ ਪਰ ਫਿਰ ਕੋਈ ਆਵਾਜ਼ ਨਾ ਆਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ