ਕੰਨ ਵਲੇਟਣੇ

- (ਚੁੱਪ ਕੀਤੇ ਤੁਰ ਪੈਣਾ)

ਗਾਹਕ ਭਾਵੇਂ ਕਾਫ਼ੀ ਜ਼ਿਆਦਾ ਆਉਂਦੇ ਸਨ ਤਸਵੀਰਾਂ ਨੂੰ ਵੇਖ ਕੇ ਖ਼ਰੀਦਣ ਦੀ ਰੀਝ ਵੀ ਕਈਆਂ ਅੰਦਰ ਜਾਗ ਉੱਠਦੀ ਸੀ, ਪਰ ਜਿਉਂ ਹੀ ਕੀਮਤ ਵਾਲੇ ਹਿੱਸੇ ਉੱਤੇ ਉਨ੍ਹਾਂ ਦੀ ਨਜ਼ਰ ਪੈਂਦੀ, ਕੰਨ ਵਲ੍ਹੇਟ ਕੇ ਖਿਸਕਣ ਦੀ ਕਰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ