ਕੰਨ ਵਲ੍ਹੇਟ ਕੇ ਸੌਂਣਾ

- (ਨਿਸ਼ਚਿੰਤ ਤੇ ਬੇਖ਼ਬਰ ਹੋ ਕੇ ਸੌਂਣਾ)

ਸ਼ਾਮੂ ਸ਼ਾਹ- ਹੈਂ ਹੈਂ, ਸੁਖ ਤੇ ਹੈ ? ਕੀ ਅਨਰਥ ਹੋ ਗਿਆ ?
ਭਗਤੂ (ਸ਼ਾਹ ਦਾ ਮਿੱਤਰ)- ਅਜੇ ਹੋ ਕੁਝ ਨਹੀਂ ਗਿਆ, ਪਰ ਜੇ ਤੁਸੀਂ ਏਸੇ ਤਰ੍ਹਾਂ ਕੰਨ ਵਲ੍ਹੇਟ ਕੇ ਸੁੱਤੇ ਰਹੇ, ਤਦ ਹੋ ਜ਼ਰੂਰ ਜਾਏਗਾ, ਤੇ ਫੇਰ ਅੱਗਾ ਪਿੱਛਾ ਨਹੀਂ ਜੇ ਸੁੱਝਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ