ਕੰਨ ਵਲ੍ਹੇਟ ਕੇ ਤੁਰਨਾ

- (ਆਪਣੀ ਸਮਝ ਹੀ ਕਰਨੀ, ਕਿਸੇ ਦੀ ਨਾ ਸੁਣਨਾ)

ਮੇਰੇ ਖਮੀਰ ਨੂੰ ਇਸ਼ਕ ਦੀ, ਹੁਸਨ ਦੇ ਨਾਲ ਪਿਆਰ ਕਿਉਂ ? ਕੰਨ ਵਲੇਟ ਕੇ ਤੁਰਨ ਦੀ, ਦਿੱਤੀਆਂ ਨਾਲ ਖਲ੍ਹਾਰ ਕਿਉਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ