ਕੰਨਾਂ ਮੁੱਢ ਮਾਰ ਛੱਡਣਾ

- (ਸੁਣੀ ਗੱਲ ਅਣਸੁਣੀ ਕਰ ਦੇਣੀ)

ਕੁੜੀਆਂ ਨੂੰ ਵੀ ਸਿਖਾਲ ਛੱਡਿਆ ਈ ਪਈ ਪਿਉ ਦੀ ਗੱਲ ਨਾ ਮੰਨਿਆਂ ਕਰੋ ? ਖੌਰੇ ਪੰਜਾਹ ਵਾਰੀ ਤਵਾ ਧਰਨ ਨੂੰ ਆਖ ਚੁੱਕਾ ਵਾਂ, ਕੰਨਾਂ ਮੁੱਢ ਮਾਰ ਛੱਡਦੀਆਂ ਨੇ।"

ਸ਼ੇਅਰ ਕਰੋ

📝 ਸੋਧ ਲਈ ਭੇਜੋ