ਕੰਨਾਂ ਨੂੰ ਹੱਥ ਲਵਾਉਣਾ

- (ਨੱਕ ਨਾਲ ਲੀਕਾਂ ਕਢਾਉਣੀਆਂ, ਨਾਨੀ ਚੇਤੇ ਕਰਾ ਦੇਣੀ)

ਕਹਿੰਦੇ ਨੇ ਉਸ ਨੇ ਸਾਮਰਾਜ ਬਾਹੀ ਵਿਰੁੱਧ ਬੜੀ ਸਖ਼ਤ ਤਕਰੀਰ ਕੀਤੀ ਸੀ। ਪਰ ਮੇਰੇ ਆਦਮੀਆਂ ਨੇ ਵੀ ਉਸ ਦੀ ਤਕਰੀਰ ਦੇ ਉਹ ਮੂੰਹ ਤੋੜ ਜਵਾਬ ਦਿੱਤੇ ਕਿ ਕੰਨਾਂ ਨੂੰ ਹੱਥ ਲਵਾ ਕੇ ਛੱਡਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ