ਕੰਨਾਂ ਉੱਤੇ ਹੱਥ ਧਰਨਾ

- (ਤੌਬਾ ਕਰਨਾ, ਨਾ ਕਰਨਾ)

ਨਵਾਬ ਨੇ ਸਾਰਿਆਂ ਜੱਟਾਂ ਨੂੰ ਕਿਹਾ, ਕਿ ਮੇਰੀ ਥੋੜੀ ਜਾਂ ਸਾਰੀ ਜ਼ਮੀਨ ਰਹਿਨ ਜਾਂ ਬੈ ਕਰ ਲਵੋ ਪਰ ਹਰ ਕਿਸੇ ਕੰਨਾਂ ਉੱਤੇ ਹੱਥ ਧਰੇ, ਓੜਕ ਬੜਿਆਂ ਭਾਰਾਂ ਤੋਲਾਂ ਨਾਲ ਬਹਾਵਲ ਜ਼ਮੀਨ ਲੈਣ ਨੂੰ ਤਿਆਰ ਹੋਇਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ