ਕੰਨਾਂ ਉੱਤੇ ਮਾਰਨੀਆਂ

- (ਮਿਹਣੇ ਤਾਹਨੇ ਮਾਰਨੇ)

ਲੋਕੀਂ ਕਹਿੰਦੇ ਨਵਾਬ ਖ਼ਾਨ ਦੀ ਆਕੜ ਭੱਜ ਗਈ ਏ ਤੇ ਹੁਣ ਸ਼ਾਹ ਦਾ ਕਾਮਾ ਰਹਿਣ ਨੂੰ ਫਿਰਦਾ ਹੈ, ਪਰ ਉਹ ਬੀ ਨਹੀਂ ਸੁ ਰੱਖਦੇ । ਸ਼ਰੀਕਣੀਆਂ ਸੁਣਾ ਸੁਣਾ ਕੇ ਕੰਨਾਂ ਉੱਤੇ ਮਾਰਦੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ