ਕੰਨਾਂ ਵਿੱਚ ਗੂੰਜਣਾ

- (ਮੁੜ ਮੁੜ ਧਿਆਨ ਕਿਧਰੇ ਜਾਣਾ, ਮੁੜ ਮੁੜ ਯਾਦ ਆਉਣਾ)

ਗਾਣੇ ਦੇ ਥਾਂ ਹੁਣ ਮਦਨ ਦੇ ਕੰਨਾਂ ਵਿੱਚ ਇਹੋ ਉਰਵਸ਼ੀ ਨਾਮ ਗੂੰਜ ਰਿਹਾ ਸੀ, ਜਿਸ ਨਾਲ ਨਾਲ ਹੀ ਅੱਜ ਤੋਂ ਕਈ ਸਾਲ ਪਹਿਲਾਂ ਪੜ੍ਹੀ ਹੋਈ ਕਾਲੀ-ਦਾਸ ਦੀ ਰਚਿਤ 'ਉਰਵਸ਼ੀ' ਆਪਣੀਆਂ ਉਹ ਸਖੀਆਂ 'ਸਹਿੰਜਨਿਆਂ' ਅਤੇ 'ਚਿਤ੍ਰਲੇਖਾ' ਸਮੇਤ ਆਕਾਸ਼ ਵਿੱਚ ਉੱਡਦੀ ਉਸ ਨੂੰ ਦਿਖਾਈ ਦੇਣ ਲੱਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ