ਕੰਨਾਂ ਵਿੱਚ ਮਾਰ ਛੱਡਣਾ

- (ਸੁਣੀ ਅਣਸੁਣੀ ਕਰ ਛੱਡਣਾ)

ਮੈਂ ਅੱਗੇ ਤੈਥੋਂ ਪੁੱਛਿਆ ਸੀ, ਤੂੰ ਕਿੱਥੋਂ ਜ਼ਮੀਨ ਲੈਣੀ ਏ ਤੇ ਕੀਹਦੇ ਕੋਲੋਂ ਲੈਣੀ ਏ ? ਪਰ ਤੂੰ ਕੰਨਾਂ ਵਿੱਚ ਮਾਰ ਛੱਡੀ ਸੀ। ਦੱਸਿਆ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ