ਕੰਨਾਂ ਵਿੱਚ ਫੂਕ ਮਾਰਨਾ

- (ਕੰਨ ਵਿੱਚ ਪੜ੍ਹਾਉਣੀ)

ਉਹ ਪਹਿਲਾਂ ਤਾ ਰਜ਼ਾਮੰਦ ਸੀ ਇਸ ਗੱਲ ਤੇ, ਪਰ ਪਤਾ ਨਹੀਂ ਉਸ ਦਿਨ ਉਸ ਦੇ ਦੋਸਤ ਨੇ ਉਸ ਦੇ ਕੰਨ ਵਿੱਚ ਕੀ ਫੂਕ ਮਾਰੀ ਕਿ ਹੁਣ ਤਾਂ ਇਕੋ 'ਨਾਂ' ਫੜੀ ਹੋਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ