ਕੰਨਾਂ ਵਿੱਚ ਰੂੰ ਦੇਣਾ

- (ਗੱਲ ਨਾ ਸੁਣਨਾ)

ਜਦੋਂ ਇਹ ਗੱਲਾਂ ਹੋ ਰਹੀਆਂ ਸਨ, ਤੁਸੀਂ ਵੀ ਉੱਥੇ ਹੀ ਬੈਠੇ ਸੀ। ਕੰਨਾਂ ਵਿੱਚ ਰੂੰ ਦਿੱਤਾ ਹੋਇਆ ਸੀ ਜੋ ਕਹਿੰਦੇ ਹੋ, ਤੁਹਾਨੂੰ ਖ਼ਬਰ ਹੀ ਨਹੀਂ !

ਸ਼ੇਅਰ ਕਰੋ

📝 ਸੋਧ ਲਈ ਭੇਜੋ