ਕੰਨਾਂ ਵਿੱਚ ਤੇਲ ਪਾਈ ਰੱਖਣਾ

- (ਬੇ-ਪਰਵਾਹ ਹੋਏ ਰਹਿਣਾ)

ਕਤਲ ਦੀ ਹਨੇਰੀ ਝੁਲਦੀ ਰਹੀ, ਫਿਰਕੂ ਫਸਾਦਾਂ ਦਾ ਦੈਂਤ ਮਨੁੱਖੀ ਹੋਲਾਂ ਭੁੰਨਦਾ ਰਿਹਾ, ਪਰ ਸਾਡੇ ਪੰਜਾਬ ਦੀ ਕਿਸ਼ਤੀ ਦਾ ਆਪੋ ਬਣਿਆ ਮੁਹਾਣਾ ਮਿਸਟਰ 'ਜੈਨਕਿਨ' ਇਸ ਤਰ੍ਹਾਂ ਕੰਨਾਂ ਵਿੱਚ ਤੇਲ ਪਾਈ ਬੈਠਾ ਰਿਹਾ, ਮਾਨੋ ਪੰਜਾਬ ਵਿੱਚ ਕੁਝ ਹੋ ਹੀ ਨਹੀਂ ਸੀ ਰਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ