ਕੰਨਾਂ ਵਿੱਚ ਉਂਗਲਾਂ ਦੇਣੀਆਂ

- (ਯਤਨ ਕਰਨਾ ਕਿ ਸੁਣਿਆ ਨਾ ਜਾਵੇ)

ਜਦੋਂ ਉਹ ਝੂਠ ਬੋਲ ਰਿਹਾ ਸੀ, ਤਾਂ ਮੈਂ ਕੰਨਾਂ ਵਿੱਚ ਉਂਗਲਾਂ ਦੇ ਲਈਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ