ਕੰਨੀ ਬੇਦਾਗ ਹੋਣੀ

- (ਆਚਰਨ ਸ਼ੁੱਧ ਹੋਣਾ, ਬੇ-ਦੋਸ਼ ਹੋਣਾ)

ਸਾਨੂੰ ਹਰ ਵੱਡੇ ਵਡੇਰੇ ਦਾ ਦਾਮਨ ਮਾਇਆ ਧਾਰੀ ਪੁਣੇ ਦੇ ਚਿੱਕੜ ਵਿੱਚ ਲਿੱਬੜਿਆ ਦਿਖਾਈ ਦੇਂਦਾ ਹੈ। ਪਰ ਏਸ ਮਾਦੀ ਦੁਨੀਆਂ ਵਿੱਚ ਅੱਜ ਵੀ ਇਕ ਸ਼ਖਸੀਅਤ ਕਿਤੇ ਕਿਤੇ ਦਿਖਾਈ ਦੇ ਜਾਂਦੀ ਹੈ, ਜਿਸ ਦੀ ਕੰਨੀ ਜੇ ਪੂਰੀ ਤਰ੍ਹਾਂ ਨਹੀਂ ਤਾਂ ਕਿਸੇ ਹੱਦ ਤੀਕ ਜ਼ਰੂਰ ਅਜੇ ਤਕ ਬੇਦਾਗ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ